DAILY WATAN      TORONTO       22-May-13          info@dailywatan.com          www.dailywatan.com

Download Font

  Home       Advertise with us       About Us       Our Team Members        Contact us

 
 
 
ਅੱਜ ਲੋੜ ਹੈ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਬੇਗ਼ਮਪੁਰਾ ਦੇ ਸਪਨੇ ਨੂੰ ਸਾਕਾਰ ਕਰਨ ਦੀ

ਪਾਪ ਤੇ ਪੁੰਨ, ਬਦੀ ਤੇ ਨੇਕੀ ਦੀ ਲੜਾਈ ਯੁਗਾਂ-ਯੁਗਾਂਤਰਾਂ ਤੋਂ ਚਲਦੀ ਆਈ ਹੈ। ਇਸ ਵਿੱਚ ਨੇਕੀ ਨੂੰ ਕਈ ਦੁੱਖਾਂ ਤੇ ਤਕਲੀਫ਼ਾਂ ਜਾਂ ਕਸ਼ਟਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਿਹਾ ਜਾਂਦਾ ਹੈ ਕਿ ਸੁੱਖ ਦੇ ਪਲ ਤਾਂ ਜ਼ਲਦੀ ਹੀ ਬੀਤ ਜਾਂਦੇ ਹਨ ਪਰ ਦੁੱਖਾਂ ਦੇ ਪਲ ਹੰਢਾਉਣਾ ਜਾਂ ਲੰਘਾਉਣਾ ਬੜਾ ਹੀ ਮੁਸ਼ਕਲ ਦਾ ਕੰਮ ਹੈ। 
ਗੁਰੂ ਰਵਿਦਾਸ ਜੀ ਮਹਾਰਾਜ ਜਿਸ ਸਮੇ. ਇਸ ਜਗਤ 'ਤੇ ਆਏ ਉਸ ਸਮੇਂ ਆਮ ਲੋਕਾਈ ਨੂੰ ਦੁੱਖਾਂ ਤਕਲੀਫ਼ਾਂ ਨੇ ਆ ਕੇ ਘੇਰਾ ਪਾਇਆ ਹੋਇਆ ਸੀ। ਉਹ ਦੁੱਖਾਂ ਤਕਲੀਫ਼ਾਂ ਦਾ ਸਾਹਮਣਾ ਕਰ ਰਹੀ ਸੀ। ਇਸ ਸਮਾਜ ਨੂੰ ਬਹੁਤ ਸਾਰੀਆਂ ਬੁਰਾਈਆਂ ਨੇ ਘੇਰਾ ਪਾਇਆ ਸੀ। ਅਰਥਾਤ ''ਰਾਜੇ ਸ਼ੀਹ ਮੁਕੱਦਸ ਕੁੱਤੇ'' ਵਾਲੀ ਗੱਲ ਹੋ ਰਹੀ ਸੀ। ਦੁਨੀਆਂ ਜਾਤਾਂ ਪਾਤਾਂ ਦੇ ਬੰਧਨਾ 'ਚ ਫਸੀ ਹੋਈ ਸੀ। 
Read More...

 
ਘੱਟ ਗਿਣਤੀ


ਨਿੱਕੇ  ਨਿੱਕੇ ਦੀਵਿਆ ਨੂੰ ਕੌਣ ਪੁਛਦਾ

ਹਨੇਰਾ ਤਾ ਵੱਡੇ ਸੂਰਜਾ ਨੂੰ ਡਕਾਰ ਲੈਦਾਂ

ਇਕੋ ਹੀ ਕਾਨੂੰਨ ਛੱਡ ਜਾਂਦਾ ਕਿਸੇ ਨੂੰ

ਕਿਸੇ ਨੂੰ ਮੂੰਹ ਹਨੇਰੇ ਫਾਂਸੀ ਚਾੜ ਲੈਂਦਾ

ਚਿੱਟੇ ਦਿਨ ਜਾਲਮ ਬੰਦੂਕਾ ਦਾ ਕਾਫਲਾ

ਬੋਲਣ ਦੀ ਆਜਾਦੀ ਨੂੰ ਰਾੜ੍ਹ ਲੈਂਦਾ

ਬੇਸੁਰੇ ਸਾੜਿਆ ਦਾ ਬਲਦਾ ਇਹ ਲਾਂਬੜ

ਸੁਰਮਈ ਵੀਣਾ ਨੂੰ ਸਾੜ ਲੈਂਦਾ

ਲੋਕਤੰਤਰ ਬਹੁਗਿਣਤੀਆ ਦਾ ਮੁੱਲ

ਘਟ ਗਿਣਤੀ ਦੀ ਚੁੱਪ ਨੂੰ ਲਤਾੜ ਲੈਂਦਾ

ਜਾਬਰ ਸ਼ਰੇਆਮ ਲੁੱਟ ਲੈਂਦੇ ਨੇ ਇਜਤਾ

ਨਾਬਰ ਕਰ ਬੰਦ ਕਿਵਾੜ ਲੈਂਦਾ

ਜਦੋ ਨਾ ਪੁੱਗੇ ਰਿਸ਼ਤਾ ਮਨਮਰਜੀ ਦਾ

ਦਫਾ ਬਲਾਤਕਾਰ ਦੀ ਚਾੜ ਲੈਂਦਾ

ਬੂਹਾ ਖੋਲਣ ਤੋ ਡਰਦਾ ਹੁਸਨ ਜਿਹੜਾ

ਇਸ਼ਕੇ ਲਈ ਕੰਧਾ ਨੂੰ ਪਾੜ ਲੈਂਦਾ

ਨਗਾਰਖਾਨੇ ਚ ਤੂਤੀ ਦੀ ਕੌਣ ਸੁਣਦਾ

ਬਿੱਟੂ ਐਂਵੇ ਆਪਣਾ ਖੁਨ ਸਾੜ ਲੈਂਦਾ


Bittu Khangurha

+44 7877792555

bittulatala@hotmail.co.uk


...
Read More...
 
ਯੁੱਧ ਚੋਣਾਂ ਦਾ ਮੋਗੇ ਵਿੱਚ ਭਖ ਗਿਆ

 ਯੁੱਧ ਚੋਣਾਂ ਦਾ ਮੋਗੇ ਵਿੱਚ ਭਖ ਗਿਆ ਸਿੰਘੋ ਕਰ ਦਿੱਤਾ ਐਲਾਨ ਅਕਾਲੀਆਂ ਨੇ

ਦੇਕੇ ਸਰੋਪੇ ਤੋੜ ਲਉ ਕਾਂਗਰਸ ਦੇ ਸ਼ਭ ਬੰਦੇ ਹੁਣ  ਹੋਰ ਨਾਂ ਗੱਲਾਂ ਬਾਹਲੀਆਂ ਨੇ

ਕੇਸ ਦਰਜ ਨਾਂ ਹੋਊਗਾ ਵੋਟਰਾਂ ਤੇ ਜੇ ਪੱਟ ਲੈਣ ਸਾਮਲਾਤੀ ਕਿੱਕਰਾਂ ਟਾਹਲੀਆਂ ਨੇ

ਮਸੀਨਾਂ ਵੋਟਾਂ ਦੀਆਂ ਤੱਕੜੀ ਤੇ ਹੀ ਚੱਲਣ ਭਾਵੇਂ ਪਾਉਣੀਆਂ ਪੈਣ ਵੋਟਾਂ ਜਾਲੀਆਂ ਨੇ

ਪੀਪੀਪੀ ਨਾਲ ਹੈ ਆਪਣੇ ਰਲੀ ਹੋਈ ਜਗਮੀਤ ਬਰਾੜ ਦੀਆਂ ਵੀ ਜੇਬਾਂ ਖਾਲੀਆਂ ਨੇ

ਅਮਰਿੰਦਰ ਦੀ ਵੀ ਕੱਢਣੀ ਫੂਕ ਆਪਾਂ ਹੈ ਜਿਸ ਦਿੱਤੀਆਂ ਭਬਕੀਆਂ ਬਾਹਲੀਆਂ ਨੇ

ਗੁਰਚਰਨ ਪੱਖੋਕਲਾਂ ਫੋਨ 9417727245 ਪਿੰਡ ਪੱਖੋਕਲਾਂ (ਬਰਨਾਲਾ)  

 

...
Read More...
 
ਮਤਲਬ ਨੂੰ ਯਾਰ ਦੇ ਹਾਂ

 

ਰੰਗਲਾ ਪੰਜਾਬ ਨਾਂ ਰਹਿ ਗਿਆ
 ਸਿੱਖੀ ਦਾ ਬਾਗ ਨਾਂ ਰਹਿ ਗਿਆਂ
ਮੱਥੇ ਦਾ ਭਾਗ ਨਾਂ ਰਹਿ ਗਿਆ
ਚਿਹਰੇ ਮੁਰਝਾਏ ਆ
ਆਖੂ ਕੌਣ ਸਿੰਘ ਅਸਾਨੂੰ ਕੇਸ ਕਟਵਾਏ ਹੈ।
ਸਿਰ ਤੇ ਦਸਤਾਰ ਨਹੀਂ
ਦਿਲਾਂ ਵਿੱਚ ਪਿਆਰ ਨਹੀ
 ਦੁੱਖੀਆਂ ਦੇ ਯਾਰ ਨਹੀਂ
ਕਰਦੇ ਬਰਬਾਦੀ ਹਾਂ
ਆਖੂ ਕੌਣ ਸਿੰਘ ਅਸਾਨੂੰ ਨਸਿਆਂ ਦੇ ਆਦੀ ਹਾਂ
ਧੀਆਂ ਨੂੰ ਮਾਰਦੇ ਹਾਂ
ਦੁਨੀਆਂ ਨੂੰ ਚਾਰਦੇ ਹਾਂ
ਮਤਲਬ ਨੂੰ ਯਾਰ ਦੇ ਹਾਂ
Read More...
 
ਸੁਣ ਲਉ ਕਹਾਣੀ ਹੁਣ ਮਿੱਤਰੋ ਮੇਰੇ ਸੋਹਣੇ ਰੰਗਲੇ ਪੰਜਾਬ ਦੀ

ਸੁਣ ਲਉ ਕਹਾਣੀ ਹੁਣ ਮੱਿਤਰੋ ਮੇਰੇ ਸੋਹਣੇ ਰੰਗਲੇ ਪੰਜਾਬ ਦੀ
ਇੱਥੋਂ ਉੱਡ ਗਈਆਂ ਮੱਕੀ ਦੀਆਂ ਰੋਟੀਆਂ ਨਾਲੇ ਉੱਡ ਗਆਿ ਸਰੋਂ ਵਾਲਾ ਸਾਗ ਜੀ

ਖਾਕੇ ਮੱਕੀ ਵਾਲੀ ਹੁਣ ਰੋਟੀ ਨੂੰ ਕਹੰਿਦੇ ਯੂਰਕਿ ਐਸਡਿ ਜਾਂਦਾਂ ਵੱਧ ਹੈ
ਰੇਹਾਂ ਵਾਲੀ ਸਰੋ ਦਾ ਹੈ ਸਾਗ ਜੀ  ਜਹਿਡ਼ਾਂ ਤਾਂ ਤੇਜਾਬ ਵਾਲਾ ਜੱਗ ਹੈ
ਬੱਚੇ ਭੁੱਲ ਗਏ ਵੱਡੇ ਵੀ ਭੁੱਲ ਜਾਣਗੇ ਇਹਨਾਂ ਖਾਣਆਿਂ  ਦੇ ਮੱਿਠੇ ਜਹੇ ਸੁਆਦ ਦੀ।
ਸੁਣ ਲਉ ਕਹਾਣੀ ਹੁਣ ਮੱਿਤਰੋ ਮੇਰੇ ਸੋਹਣੇ ਰੰਗਲੇ ਪੰਜਾਬ ਦੀ

ਇੱਥੇ ਬੰਨਦਾ ਨਹੀਂ ਕੋਈ ਦਸਤਾਰ ਨੂੰ ਨਾਂ ਹੀ ਰੱਖਦਾ ਸਰਾਂ ਤੇ ਕੋਈ ਕੇਸ ਹੈ
ਛੋਟੀ ਦਾਡ਼ੀ ਵੀ ਨਾਂ ਭਾਲੀ ਹੁਣ ਥਆਿਵਦੀ ਖੁਸਰੇ ਦੀ ਅੱਡੀ ਜਹਾ ਫੇਸ ਹੈ ।
ਕੱਿਥੋਂ ਭਾਲੋਗੇ ਗੁਰੂ ਕੇ ਭੇਸ ਮੱਿਤਰੋ ਲਾ ਲਇਉ ਥੋਡ਼ਾ ਜਹਾ ਹਸਾਬ ਜੀ।
ਸੁਣ ਲਉ ਕਹਾਣੀ ਹੁਣ ਮੱਿਤਰੋ ਮੇਰੇ ਸੋਹਣੇ ਰੰਗਲੇ ਪੰਜਾਬ ਦੀ

ਹੁਣ ਅਣਖ ਪੰਜਾਬ ਕੱਿਥੋਂ ਰੱਖੂਗਾ ਜਹਿਦਾ ਵਾਲ ਵਾਲ ਹੋਇਆ ਕਰਜਾਈ ਹੈ।
ਲੋਕ ਨੰਗ ਤੋਂ ਮੁਨੰਗ ਇੱਥੇ ਹੋ ਗਏ ਉਂਝ ਲੀਡਰਾਂ ਦੀ ਬਹੁਤ ਹੀ ਚਡ਼ਾਈ ਹੈ
ਠੱਗਾਂ ਕੰਜਰਾਂ ਅਤੇ ਲੋਟੂਆਂ ਦੇ ਵਹਿਡ਼ੇ  ਹੁਣ ਨਾਲ ਬੇਈਮਾਨੀ ਇੱਥੇ ਨੇ ਅਬਾਦ ਜੀ
ਸੁਣ ਲਉ ਕਹਾਣੀ ਹੁਣ ਮੱਿਤਰੋ ਮੇਰੇ ਸੋਹਣੇ ਰੰਗਲੇ ਪੰਜਾਬ ਦੀ

ਇੱਥੇ  ਕੀਰਤਨੀਏ ਪਰਧਾਨ  ਨੇ ਜਹਿਡ਼ੇ ਗੁਰੂਆਂ ਤੋਂ ਵੱਡੇ ਹਨ ਹੋ ਗਏ
ਮੱਤ ਆਪਣੀ ਨੂੰ ਉਹੋ ਪਰਚਾਰਦੇ ਗੱਲ ਗੁਰੂਆਂ ਦੇ ਮ੍ਹੂ ਚ ਘੁਸੋ ਗਏ
ਸੱਿਖੀ ਵਾਲਾ ਹੋਇਆਂ ਬੁਰਾ ਹਾਲ ਹੈ ਇੱਥੇ ਸੱਿਖਣ ਨਾ ਦੰਿਦੇ ਨੇ ਜਵਾਬ ਜੀ
ਸੁਣ ਲਉ ਕਹਾਣੀ ਹੁਣ ਮੱਿਤਰੋ ਮੇਰੇ ਸੋਹਣੇ ਰੰਗਲੇ ਪੰਜਾਬ ਦੀ

ਕਾਹਤੋਂ ਪੱਖੋਵਾਲਆਿਂ ਰਹੇ ਤੂੰ ਐਵੇ ਝੂਰਦਾ ਇਹੇ ਸਮੇਂ ਦਾ ਹੀ ...

Read More...
 
ਆਮ ਲੋਕਾਂ ਨਾਲੋਂ ਨੇਤਾ ਅਤੇ ਅਮੀਰ ਲੋਕ ਵੱਧ ਵਿਕਾਊ

ਦੇਸ ਦੇ ਲੋਕਤੰਤਰ ਬਾਰੇ ਵਚਾਰ ਕਰਦਆਿ ਜਦ ਆਮ ਲੋਕਾਂ ਨੂੰ ਨਸਆਿਂ ਨਾਲ ਜਾਂ ਕੁੱਝ ਸੌ ਦੇ ਨੋਟਾਂ ਬਦਲੇ ਵੋਟ ਪਾਉਣ ਤੇ ਜਦ ਵਕਾਊ ਵੋਟਰ ਹੋਣ ਦਾ ਖਤਾਬ ਦੇ ਦੱਿਤਾ ਜਾਂਦਾ ਹੈ ਤਦ ਅਸੀਂ ਭੁੱਲ ਜਾਂਦੇ ਹਾਂ ਕ ਿਗਰੀਬ ਲੋਕ ਕਦੇ ਵਕਾਊ ਮਾਲ ਨਹੀਂ ਹੁੰਦੇ । ਗਰੀਬ ਲੋਕ ਥੁੱਡ਼ਾਂ ਦੇ ਮਾਰੇ ਹੋਏ ਜਰੂਰ ਹੁੰਦੇ ਹਨ ਜਸਿ ਕਾਰਨ ਉਹਨਾਂ ਦੀਆਂ ਮਜਬੂਰੀਆਂ ਹੀ ਉਹਨਾਂ ਨੂੰ ਬੇਬੱਸ   ਕਰ ਦੰਿਦੀਆਂ ਹਨ । ਗਰੀਬਾਂ ਨਾਲੋਂ ਅਮੀਰ ਲੋਕ ਵੱਧ ਵਕਾਊ ਅਤੇ ਬੇਗੈਰਤ ਇਨਸਾਨ ਹੁੰਦੇ ਹਨ ਜੋ  ਕੁਦਰਤ ਜਾਂ ਰੱਬ ਵੱਲੋਂ ਸਭ ਕੁੱਝ ਦੱਿਤੇ ਹੋਣ ਦੇ ਬਾਵਜੂਦ ਵੀ ਵਕਾਊ ਬਣੇ ਰਹੰਿਦੇ ਹਨ । ਕੋਈ ਵੀ ਅਮੀਰ ਅਤੇ ਚੌਧਰੀ ਕਸਿਮ ਦੇ ਲੋਕ ਆਪਣੀ ਕੀਮਤ ਹਮੇਸਾ ਉੱਚੀ ਹੀ ਰੱਖਦੇ ਹਨ ਅਤੇ ਅਪਣੇ ਆਪ ਨੂੰ ਭਲਾਮਾਣਸ ਅਖਵਾਉਣ ਤੋਂ ਵੀ ਗੁਰੇਜ ਨਹੀਂ ਕਰਦੇ ।ਆਉ ਇਹਨਾਂ ਅਮੀਰਾਂ ਦੀ ਕੀਮਤ ਦੇਖੀਏ ਜੋ ਜਮੀਰ ਵੇਚਕੇ ਕਰੋਡ਼ਾਂ ਅਰਬਾਂ ਵੱਿਚ ਆਪਣੀ ਵੋਟ ਵੇਚਦੇ ਹਨ। ਗੱਲ ਵੱਡਆਿਂ ਤੋਂ ਸੁਰੂ ਕਰੋ ਜਵੇਂ ਕਸੇ ਸੂਬੇ ਦਾ ਮੁੱਖ ਮੰਤਰੀ ਜਾਂ ਪਾਰਟੀ ਪਰਧਾਨ  ਆਪਣੇ ਸੂਬਆਿਂ   ਵੱਿਚ ਲੋਕਾਂ ਦੀਆਂ ਵੋਟਾਂ ਦੇ ਪ੍ਰਤੀਨਧਿ  ਮੈਂਬਰ ਪਾਰਲੀਮੈਂਟ ਦੀਆਂ ਵੋਟਾਂ ਦਾ ਸੌਦਾ ਅਰਬਾਂ ਦੀ ਕਮਾਈ ਵਾਲੇ ਸੂਬੇ ਦੇ ਉੱਚ ਅਹੁਦੇ ਦੀ ਪਰਾਪਤੀ ਦੇ ਨਾਲ ਕਰਦਾ ਹੈ। ਇਸ ਤੋਂ ਬਨਾਂ ਆਪਣੇ ਅਣਗਣਿਤ ਜੁਰਮਾਂ ਦੀ ਅਦਾਲਤੀ ਛੋਟ ਦੀ ਗਰੰਟੀ ਵੀ ਮੰਗਦਾ ਹੈ ।ਕੀ ਏਡੀ ਵੱਡੀ ਮਹੰਿਗੀ ਮੰਗ ਆਮ ਲੋਕਾਂ ਦੀ ਵੀ ਹੁੰਦੀ ਹੈ? ਇਸ ਤੋਂ ਬਾਅਦ ਕਸੇ ਜਲੇ ਦੇ ਆਗੂ ਜਾਂ ਅਮੀਰ ਬੰਦੇ ਦੀ ਗੱਲ ਕਰੋ ਜੋ ਸੂਬੇ ਦੇ ਆਗੂ ਅੱਗੇ ਆਪਣੇ ਜਲੇ ਦੀਆਂ ਲੋਕਾਂ ਦੇ ਵੋਟ ਦੀਆਂ ਗਰੰਟੀਆਂ ਤੇ ਉੱਚ ਲੁੱਟ ਵਾਲੇ ਅਹੁਦੇ ਅਤੇ ਮੈਬਰ ਪਾਰਲੀਮਂਟ ਤੱਕ ਦੀਆਂ ਟਕਿਟਾਂ ਜਾਂ ਜੱਿਤ ਦੇ ਸ...

Read More...
 
ਰਾਜੋਆਣਾਂ ਦੀ ਸਜਾ ਕੀ ਇਤਿਹਾਸ ਦੁਹਰਾਵੇਗੀ ਪਟਿਆਲਾ ਜੇਲ ਦਾ?

 

ਰਾਜੋਆਣਾਂ ਦੀ ਸਜਾ ਕੀ ਇਤਿਹਾਸ ਦੁਹਰਾਵੇਗੀ ਪਟਿਆਲਾ ਜੇਲ ਦਾ?
ਬਲਵੰਤ ਸਿੁੰਘ ਰਾਜੋਆਣਾਂ ਨੂੰ ਫਾਸੀਂ ਦੇਣ ਦਾ ਦਿਨ ਨਿਸਚਿਤ ਹੋਣ ਤੱਕ ਇਸ ਦਲੇਰ ਇਨਸਾਨ ਵੱਲੋਂ ਰਹਿਮ ਦੀ ਭੀਖ ਮੰਗਣ ਦੀ ਬਜਾਇ ਮੌਤ ਦਾ ਸਾਹਮਣਾਂ ਚੁਣਨ ਦੇ ਫੈਸਲੇ ਨੇ ਪਟਿਆਂਲਾ ਜੇਲ ਨੂੰ ਇੱਕ ਵਾਰ ਫਿਰ ਇਤਿਹਾਸ ਦੇ ਬੂਹੇ ਤੇ ਲਿਆ ਖੜਾ ਕੀਤਾ ਹੈ। ਕੀ ਇੱਥੇ ਦੁਬਾਰਾ ਓੁਹੀ ਇਤਿਹਾਸ ਦੁਹਰਾਇਆ ਜਾਵੇਗਾ? ਕੀ ਪੰਜਾਬ ਦਾ ਰਾਜਪਾਲ ਪੰਜਾਬ ਇਸ ਸਜਾਏ ਮੌਤ ਨੂੰ ਓੁਮਰ ਕੈਦ ਵਿੱਚ ਬਦਲੇਗਾ ? 1969 ਵਿੱਚ ਵੀ ਇਸ ਜੇਲ ਵਿੱਚ ਇੱਕ ਫਕੀਰ ਕੈਦੀ ਇਸ ਜੇਲ ਵਿੱਚ ਲਿਆਦਾਂ ਗਿਆ ਸੀ ਜਿਸ ਨੂੰ ਸਜਾਇ ਮੌਤ ਦਿੱਤੀ ਗਈ ਸੀ ਭਾਵੇਂਰਾਜੋਆਣਾਂਬੇਗੁਨਾਹਨਹੀਂਪਰ... ਓੁਹ ਕੇਸ ਵੀ ਇਸ ਤਰਾਂ ਹੀ ਰਾਜਨੀਤੀ ਦੀ ਖੇਡ ਦਾ ਹਿੱਸਾ ਸੀ ਅਤੇ ਰਾਜਨੀਤਕਾਂ ਦੁਆਰਾ ਆਪਣੇ ਵੱਲੋਂ ਰਾਜਨੀਤਕ ਜੋਰ ਨਾਲ ਇੱਕ ਬੇਗੁਨਾਹ ਨੂੰ ਮੌਤ ਦੀ ਦਹਿਲੀਜ ਤੇ ਲਿਆਂ ਖੜਾ ਕੀਤਾ ਸੀ। ਓੁਸ ਦਲੇਰ ਇਨਸਾਨ ਨੇ ਵੀ ਸੈਸਨ ਕੋਰਟ ਵਿੱਚ ਸਿਵਾਏ ਇਹ ਕਹਿਣ ਦੇ ਕਿ ਮੈਂ ਕਤਲ ਕੀਤਾ ਨਹੀਂ ਅਤੇ ਨਾਂ ਹੀ ਕਤਲ ਹੁੰਦਾਂ ਦੇਖਿਆ ਹੈ ਅਤੇ ਨਾਂ ਹੀ ਮੈਂ ਆਪਣੇ ਪੱਖ ਵਿੱਚ ਕੁੱਝ ਬੋਲਣਾ...
Read More...
 
ਜਦ ਤਕ ਸਾਡੇ ਆਪਣੇ ਸਾਨੂੰ ਇਨਸਾਫ਼ ਦੇਣ ਲਈ ਤਿਆਰ ਨਹੀਂ ਉਤਨੀ ਦੇਰ ਦੁਸ਼ਮਣ ਤੋਂ ਇਨਸਾਫ ਦੀ ੳਮੀਦ ਰੱਖਣੀ ਬੇਮਾਣੀ

ਜਿਹੜੀ ਭਾਰਤੀ ਪ੍ਰਜਾਤੰਤਰ ਅਤੇ ਸਰਕਾਰ ਸਿੱਖਾਂ ਦੀ ਗ਼ੈਰਤ ਖਤਮ ਕਰਨ ਲਈ ਉਨ੍ਹਾਂ ’ਤੇ ਆਏ ਦਿਨ ਜੁਲਮ ਕਰ ਰਹੀ ਹੈ ਅਤੇ ਪ੍ਰਸ਼ਾਸ਼ਨ ਤੇ ਅਦਾਲਤੀ ਸਿਸਟਮ ਸਿੱਖਾਂ ਨੂੰ ਇਨਸਾਫ਼ ਦੇਣ ਤੋਂ ਸਿਰਫ ਅਸਮਰਥ ਹੀ ਨਹੀਂ ਬਲਕਿ ਇਨਸਾਫ ਤੇ ਅਜਾਦੀ ਦੀ ਮੰਗ ਕਰ ਰਹੇ ਸਿੰਘਾਂ ਨੂੰ ਫਾਂਸੀ ’ਤੇ ਲਟਕਾਉਣ ਲਈ ਕਾਨੂੰਨੀ ਰਾਹ ਪੱਧਰਾ ਕਰਨ ਦੇ ਆਹਰ ਵਿੱਚ ਲੱਗੀ ਰਹਿੰਦੀ ਹੈ, ਉਸ ਅੱਗੇ ਕਿਸੇ ਵੀ ਤਰ੍ਹਾਂ ਝੁਕਣ ਜਾਂ ਰਹਿਮ ਦੀਆਂ ਅਪੀਲਾਂ ਕਰਨ ਤੋਂ ਦ੍ਰਿੜਤਾ ਨਾਲ ਕੋਰੀ ਨਾਂਹ ਕਰਕੇ ਸ਼ਹੀਦੀ ਦੇਣ ਨੂੰ ਤਰਜੀਹ ਦੇਣ ਦਾ ਸ਼ਾਲਾਘਾਯੋਗ ਫੈਸਲਾ ਅਤੇ ਕਰਮਕਾਂਡੀ ਸਾਧ ਲਾਣੇ ਨੂੰ ਮਿਲਣ ਤੋਂ ਕੋਰੀ ਨਾਂਹ ਕਰਕੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਜ਼ਮੀਰ ਦੀ ਆਵਾਜ਼ ਦੇਸ਼ ਵਿਦੇਸ਼ ਦੇ ਕਿਸੇ ਵੀ ਕੋਨੇ ਵਿੱਚ ਵੱਸ ਰਹੇ ਜਿਸ ਵੀ ਸਿੱਖ ਪਾਸ ਪਹੁੰਚੀ ਹੈ ਉਹ ਤਾਂ ਕੌਮੀ ਫਰਜਾਂ ਪ੍ਰਤੀ ਜਾਗਰੂਕ ਅਤੇ ਸਰਕਾਰੀ ਤੰਤਰ ਵਿਰੁਧ ਰੋਹ ਨਾਲ ਭਰ ਗਿਆ ਹੈ ਪਰ ਸਾਡੇ ਆਗੂ ਤੇ ਅਖੌਤੀ ਜਥੇਦਾਰ ਸਿਰਫ ਬਿਆਨਬਾਜ਼ੀ ਅਤੇ ਬ੍ਰਾਹਮਣੀ ਕਰਮਕਾਂਡਾਂ ਨਾਲ ਹੀ ਬੁੱਤਾ ਸਾਰਨ ਵਿੱਚ ਲੱਗੇ ਹੋਏ ਹਨ।

ਇਸ ਦਾ ਇੱਕ ਸਬੂਤ ਹੈ ਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਅਤੇ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਤ੍ਰਲੋਚਨ ਸਿੰਘ 19 ਮਾਰਚ ਨੂੰ ਪਟਿਆਲਾ ਦੀ ਕੇਂਦਰੀ ਜੇਲ੍ਹ ਵਿੱਚ ਭਾਈ ਰਾਜੋਆਣਾ ਨੂੰ ਮਿਲਣ ਗਏ। ਭਾਈ ਸਾਹਿਬ ਨੇ ਤਾਂ ਆਪਣੇ ਪੁਰਾਣੇ ਹੀ ਸਟੈਂਡ ਪ੍ਰਤੀ ਹੋਰ ਦ੍ਰਿੜਤਾ ਵਿਖਾਉਂਦੇ ਹੋਏ ਉਨ੍ਹਾਂ ਨੂੰ ਕਿਹਾ ਕਿ ਭਾਰਤ...

Read More...
 
ਈਡੀਇਟ ( ਮਿੰਨੀ ਕਹਾਣੀ )

ਈਡੀਇਟ ( ਮਿੰਨੀ ਕਹਾਣੀ )

ਸਵੇਰ ਸਾਰ ਉੱਠ ਕੇ , ਇਸ਼ਨਾਨ ਕਰ ਕੇ , ਨਿੱਤ ਨੇਮ ਮੁਕਾ ਕੇ , ਸਰਦਾਰ ਜੀ ਅਰਦਾਸ ਕਰ ਰਹੇ ਸਨ – ਚਾਰ ਪੈਰ੍ਹ ਰੈਣ ਸੁੱਖ ਦੀ ਬਤੀਤ ਹੋਈ ਆ, ਚਾਰ ਪੈਰ੍ਹ ਦਿਨ ਸੁਖ ਦਾ ਬਤੀਤ ਕਰਨਾ .....ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬ............. ਕਿ ਚਾਣਚੱਕ ਸਰਕਾਰੀ ਰੈਸਟ-ਹਾਊਸ ਦੇ ਮੁੱਖ ਕਮਰੇ ਦਾ ਦਰਵਾਜ਼ਾ ਖੁੱਲ੍ਹਿਆ ।

ਬਹਿਰੇ ਨੇ ਦੋਨਾਂ ਹੱਥਾਂ ਚ ਸੰਭਾਲ ਦੇ ਫੜੀ ਚਾਹ ਵਾਲੀ ਟਰੇ ਮੇਜ਼ ਤੇ ਰੱਖੀ ਟੀਊਬ-ਲਾਇਟ ਦਾ ਬਟਨ ਦਬਾਇਆ । ਅੱਖ ਝਮੱਖਾ ਮਾਰ ਕੇ ਟੀਊਬ ਜਗੀ ਤੇ ਕਮਰਾ ਚਾਨਣ ਚਾਨਣ ਹੋ ਗਿਆ । ਅਰਦਾਸ ਦੀ ਇਕਾਗਰਤਾ ਚੋਂ ਸਰਦਾਰ ਹੋਰਾਂ ਦਾ ਉਖੜਿਆ ਧਿਆਨ ਸਰ੍ਹਾਣੇ ਕੋਲ ਪਏ ਇੱਕ ਵੰਗ ਦੇ ਟੋਟੇ ਨਾਲ ਟਕਰਾ ਦੇ ਟੁਕੜੇ ਟੁਕੜੇ ਹੋ ਗਿਆ – ਟੀ ...........ਚਾਹ ......ਨਾਨਸੈਂਨਸ .........ਅਭੀ ਨਹੀਂ .....ਈਡੀਇਟ ।

------------------------

ਲਾਲ ਸਿੰਘ ਦਸੂਹਾ,

Read More...
 
ਗੁਰੂ ਦੀ ਪੁਸ਼ਟੀ

 

ਗੁਰੂ ਦੀ ਪੁਸ਼ਟੀ
ਗੁਰੂ ਗ੍ਰੰਥ ਜੀ ਦੇ ਗੁਰੂ ਹੋਣ ਵਾਲੇ,
ਜਿਹੜਾ ਬਾਹਰੋਂ ਸਬੂਤਾਂ ਦੀ ਝਾਕ ਕਰਦਾ ।
ਸ਼ਬਦ ਗੁਰੂ ਦੇ ਵੱਲ ਉਹ ਪਿੱਠ ਕਰਕੇ,
ਗੁਰੂ ਗਿਆਨ ਦਾ ਗਲਤ ਹੀ ਮਾਪ ਕਰਦਾ ।
ਗੁਰੂ ਗ੍ਰੰਥ ਜੀ ਨੂੰ ਸਮਝ ਪੜ੍ਹੇ ਜਿਹੜਾ,
ਗੁਰੂ ਸ਼ਬਦਾਂ ਵਿੱਚ ਗੁਰੂ ਦੇ ਕਰੇ ਦਰਸ਼ਣ :
ਗੁਰੂ ਗ੍ਰੰਥ ਵਿੱਚ ਗੁਰੂ ਗਿਆਨ ਸਾਰਾ,
ਗੁਰੂ ਹੋਣ ਦੀ ਪੁਸ਼ਟੀ ਹੀ ਆਪ ਕਰਦਾ ।।
ਡਾ ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ)
(408)209-7072
 
...
Read More...
 
ਦੁਆਬੇ ਦਾ ਮਾਣ -ਇੱਕ ਸਖਸ਼ੀਅਤ - ਇੱਕ ਸੰਸਥਾ

 

ਕਹਾਣੀਕਾਰ ਲਾਲ ਸਿੰਘ  ਦਾ ਪੰਜਾਬੀ ਸਾਹਿਤ ਸਭਾ ਦਸੂਹਾ ਗੜ੍ਹਦੀਵਾਲਾ(ਰਜਿ:) ਦੇ ਪ੍ਰਧਾਨ
ਬਨਣ ਤੇ ਵਿਸ਼ੇਸ਼
ਦੁਆਬੇ ਦਾ ਮਾਣ -ਇੱਕ ਸਖਸ਼ੀਅਤ - ਇੱਕ ਸੰਸਥਾ
ਕਹਾਣੀਕਾਰ ਲਾਲ ਸਿੰਘ
ਪੰਜਾਬੀ ਸਾਹਿਤ ਸਭਾ ਦਸੂਹਾ –ਗੜ੍ਹਦੀਵਾਲਾ(ਰਜਿ:) ਦੇ ਆਉਂਦੇ ਦੋ ਵਰ੍ਹੇ ਲਈ ਚੁਣੇ ਪ੍ਰਧਾਨ ਕਹਾਣੀਕਾਰ ਲਾਲ ਸਿੰਘ ਆਪਣੇ ਸਾਹਿਤਕ ਖੇਤਰ ਅਤੇ ਜਥੇਬੰਦਕ ਖੇਤਰ ਦੀਆਂ ਉਪਲੱਬਦੀਆਂ ਕਰਕੇ ਕਿਸੇ ਜਾਣ ਪਛਾਣ ਜਾ ਪਤੇ ਦਾ ਮੁਥਾਜ ਨਹੀ ਹਨਸਾਦਾ ਪਹਿਰਾਵਾ ਪਾਉਣ ਵਾਲੇ,ਸਹਿਜ ਵਿੱਚ ਵਿਚਰਨ ਵਾਲੇ ਅਤੇ ਸਾਊ ਸੁਭਾਅ ਦੇ ਮਾਲਕ ਮਾਸਟਰ ਲਾਲ ਸਿੰਘ ਦਾ ਨਾਮ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਤੇ ਪੰਜਾਬੀ ਦੇ ਪ੍ਰਸਿੱਧ ਕਹਾਣੀਕਾਰਾਂ ਵਿੱਚ ਆਉਂਣਾ ਹੈ । ਦੁਆਬੇ ਦੇ ਜੰਮਪਲ ਹੋਣ ਕਰਕੇ ਉਸ ਦੀਆਂ ਲਿਖਤਾਂ ਵਿੱਚ ਦੁਆਬੇ ਦੀ ਮਿੱਟੀ ਦੀ ਖੁਸ਼ਬੋ ਮਾਣੀ ਜਾ ਸਕਦੀ ਹੈ ।
ਇਸ ਕਲਮ ਨੇ ਪੰਜਾਬੀ ਸਾਹਿਤ ਦ...
Read More...
 
First << 1 >> Last

Home  |  Contact Us  |  Our Team Members  | 

Web Services by : WebStudio.ca