DAILY WATAN      TORONTO       19-May-13          info@dailywatan.com          www.dailywatan.com

Download Font

  Home       Advertise with us       About Us       Our Team Members        Contact us

 
 
 
ਘੱਟ ਗਿਣਤੀ


ਨਿੱਕੇ  ਨਿੱਕੇ ਦੀਵਿਆ ਨੂੰ ਕੌਣ ਪੁਛਦਾ

ਹਨੇਰਾ ਤਾ ਵੱਡੇ ਸੂਰਜਾ ਨੂੰ ਡਕਾਰ ਲੈਦਾਂ

ਇਕੋ ਹੀ ਕਾਨੂੰਨ ਛੱਡ ਜਾਂਦਾ ਕਿਸੇ ਨੂੰ

ਕਿਸੇ ਨੂੰ ਮੂੰਹ ਹਨੇਰੇ ਫਾਂਸੀ ਚਾੜ ਲੈਂਦਾ

ਚਿੱਟੇ ਦਿਨ ਜਾਲਮ ਬੰਦੂਕਾ ਦਾ ਕਾਫਲਾ

ਬੋਲਣ ਦੀ ਆਜਾਦੀ ਨੂੰ ਰਾੜ੍ਹ ਲੈਂਦਾ

ਬੇਸੁਰੇ ਸਾੜਿਆ ਦਾ ਬਲਦਾ ਇਹ ਲਾਂਬੜ

ਸੁਰਮਈ ਵੀਣਾ ਨੂੰ ਸਾੜ ਲੈਂਦਾ

ਲੋਕਤੰਤਰ ਬਹੁਗਿਣਤੀਆ ਦਾ ਮੁੱਲ

ਘਟ ਗਿਣਤੀ ਦੀ ਚੁੱਪ ਨੂੰ ਲਤਾੜ ਲੈਂਦਾ

ਜਾਬਰ ਸ਼ਰੇਆਮ ਲੁੱਟ ਲੈਂਦੇ ਨੇ ਇਜਤਾ

ਨਾਬਰ ਕਰ ਬੰਦ ਕਿਵਾੜ ਲੈਂਦਾ

ਜਦੋ ਨਾ ਪੁੱਗੇ ਰਿਸ਼ਤਾ ਮਨਮਰਜੀ ਦਾ

ਦਫਾ ਬਲਾਤਕਾਰ ਦੀ ਚਾੜ ਲੈਂਦਾ

ਬੂਹਾ ਖੋਲਣ ਤੋ ਡਰਦਾ ਹੁਸਨ ਜਿਹੜਾ

ਇਸ਼ਕੇ ਲਈ ਕੰਧਾ ਨੂੰ ਪਾੜ ਲੈਂਦਾ

ਨਗਾਰਖਾਨੇ ਚ ਤੂਤੀ ਦੀ ਕੌਣ ਸੁਣਦਾ

ਬਿੱਟੂ ਐਂਵੇ ਆਪਣਾ ਖੁਨ ਸਾੜ ਲੈਂਦਾ


Bittu Khangurha

+44 7877792555

bittulatala@hotmail.co.uk


...
Read More...
 
ਮਤਲਬ ਨੂੰ ਯਾਰ ਦੇ ਹਾਂ

 

ਰੰਗਲਾ ਪੰਜਾਬ ਨਾਂ ਰਹਿ ਗਿਆ
 ਸਿੱਖੀ ਦਾ ਬਾਗ ਨਾਂ ਰਹਿ ਗਿਆਂ
ਮੱਥੇ ਦਾ ਭਾਗ ਨਾਂ ਰਹਿ ਗਿਆ
ਚਿਹਰੇ ਮੁਰਝਾਏ ਆ
ਆਖੂ ਕੌਣ ਸਿੰਘ ਅਸਾਨੂੰ ਕੇਸ ਕਟਵਾਏ ਹੈ।
ਸਿਰ ਤੇ ਦਸਤਾਰ ਨਹੀਂ
ਦਿਲਾਂ ਵਿੱਚ ਪਿਆਰ ਨਹੀ
 ਦੁੱਖੀਆਂ ਦੇ ਯਾਰ ਨਹੀਂ
ਕਰਦੇ ਬਰਬਾਦੀ ਹਾਂ
ਆਖੂ ਕੌਣ ਸਿੰਘ ਅਸਾਨੂੰ ਨਸਿਆਂ ਦੇ ਆਦੀ ਹਾਂ
ਧੀਆਂ ਨੂੰ ਮਾਰਦੇ ਹਾਂ
ਦੁਨੀਆਂ ਨੂੰ ਚਾਰਦੇ ਹਾਂ
ਮਤਲਬ ਨੂੰ ਯਾਰ ਦੇ ਹਾਂ
Read More...
 
ਸੁਣ ਲਉ ਕਹਾਣੀ ਹੁਣ ਮਿੱਤਰੋ ਮੇਰੇ ਸੋਹਣੇ ਰੰਗਲੇ ਪੰਜਾਬ ਦੀ

ਸੁਣ ਲਉ ਕਹਾਣੀ ਹੁਣ ਮੱਿਤਰੋ ਮੇਰੇ ਸੋਹਣੇ ਰੰਗਲੇ ਪੰਜਾਬ ਦੀ
ਇੱਥੋਂ ਉੱਡ ਗਈਆਂ ਮੱਕੀ ਦੀਆਂ ਰੋਟੀਆਂ ਨਾਲੇ ਉੱਡ ਗਆਿ ਸਰੋਂ ਵਾਲਾ ਸਾਗ ਜੀ

ਖਾਕੇ ਮੱਕੀ ਵਾਲੀ ਹੁਣ ਰੋਟੀ ਨੂੰ ਕਹੰਿਦੇ ਯੂਰਕਿ ਐਸਡਿ ਜਾਂਦਾਂ ਵੱਧ ਹੈ
ਰੇਹਾਂ ਵਾਲੀ ਸਰੋ ਦਾ ਹੈ ਸਾਗ ਜੀ  ਜਹਿਡ਼ਾਂ ਤਾਂ ਤੇਜਾਬ ਵਾਲਾ ਜੱਗ ਹੈ
ਬੱਚੇ ਭੁੱਲ ਗਏ ਵੱਡੇ ਵੀ ਭੁੱਲ ਜਾਣਗੇ ਇਹਨਾਂ ਖਾਣਆਿਂ  ਦੇ ਮੱਿਠੇ ਜਹੇ ਸੁਆਦ ਦੀ।
ਸੁਣ ਲਉ ਕਹਾਣੀ ਹੁਣ ਮੱਿਤਰੋ ਮੇਰੇ ਸੋਹਣੇ ਰੰਗਲੇ ਪੰਜਾਬ ਦੀ

ਇੱਥੇ ਬੰਨਦਾ ਨਹੀਂ ਕੋਈ ਦਸਤਾਰ ਨੂੰ ਨਾਂ ਹੀ ਰੱਖਦਾ ਸਰਾਂ ਤੇ ਕੋਈ ਕੇਸ ਹੈ
ਛੋਟੀ ਦਾਡ਼ੀ ਵੀ ਨਾਂ ਭਾਲੀ ਹੁਣ ਥਆਿਵਦੀ ਖੁਸਰੇ ਦੀ ਅੱਡੀ ਜਹਾ ਫੇਸ ਹੈ ।
ਕੱਿਥੋਂ ਭਾਲੋਗੇ ਗੁਰੂ ਕੇ ਭੇਸ ਮੱਿਤਰੋ ਲਾ ਲਇਉ ਥੋਡ਼ਾ ਜਹਾ ਹਸਾਬ ਜੀ।
ਸੁਣ ਲਉ ਕਹਾਣੀ ਹੁਣ ਮੱਿਤਰੋ ਮੇਰੇ ਸੋਹਣੇ ਰੰਗਲੇ ਪੰਜਾਬ ਦੀ

ਹੁਣ ਅਣਖ ਪੰਜਾਬ ਕੱਿਥੋਂ ਰੱਖੂਗਾ ਜਹਿਦਾ ਵਾਲ ਵਾਲ ਹੋਇਆ ਕਰਜਾਈ ਹੈ।
ਲੋਕ ਨੰਗ ਤੋਂ ਮੁਨੰਗ ਇੱਥੇ ਹੋ ਗਏ ਉਂਝ ਲੀਡਰਾਂ ਦੀ ਬਹੁਤ ਹੀ ਚਡ਼ਾਈ ਹੈ
ਠੱਗਾਂ ਕੰਜਰਾਂ ਅਤੇ ਲੋਟੂਆਂ ਦੇ ਵਹਿਡ਼ੇ  ਹੁਣ ਨਾਲ ਬੇਈਮਾਨੀ ਇੱਥੇ ਨੇ ਅਬਾਦ ਜੀ
ਸੁਣ ਲਉ ਕਹਾਣੀ ਹੁਣ ਮੱਿਤਰੋ ਮੇਰੇ ਸੋਹਣੇ ਰੰਗਲੇ ਪੰਜਾਬ ਦੀ

ਇੱਥੇ  ਕੀਰਤਨੀਏ ਪਰਧਾਨ  ਨੇ ਜਹਿਡ਼ੇ ਗੁਰੂਆਂ ਤੋਂ ਵੱਡੇ ਹਨ ਹੋ ਗਏ
ਮੱਤ ਆਪਣੀ ਨੂੰ ਉਹੋ ਪਰਚਾਰਦੇ ਗੱਲ ਗੁਰੂਆਂ ਦੇ ਮ੍ਹੂ ਚ ਘੁਸੋ ਗਏ
ਸੱਿਖੀ ਵਾਲਾ ਹੋਇਆਂ ਬੁਰਾ ਹਾਲ ਹੈ ਇੱਥੇ ਸੱਿਖਣ ਨਾ ਦੰਿਦੇ ਨੇ ਜਵਾਬ ਜੀ
ਸੁਣ ਲਉ ਕਹਾਣੀ ਹੁਣ ਮੱਿਤਰੋ ਮੇਰੇ ਸੋਹਣੇ ਰੰਗਲੇ ਪੰਜਾਬ ਦੀ

ਕਾਹਤੋਂ ਪੱਖੋਵਾਲਆਿਂ ਰਹੇ ਤੂੰ ਐਵੇ ਝੂਰਦਾ ਇਹੇ ਸਮੇਂ ਦਾ ਹੀ ...

Read More...
 
ਗੁਰੂ ਦੀ ਪੁਸ਼ਟੀ

 

ਗੁਰੂ ਦੀ ਪੁਸ਼ਟੀ
ਗੁਰੂ ਗ੍ਰੰਥ ਜੀ ਦੇ ਗੁਰੂ ਹੋਣ ਵਾਲੇ,
ਜਿਹੜਾ ਬਾਹਰੋਂ ਸਬੂਤਾਂ ਦੀ ਝਾਕ ਕਰਦਾ ।
ਸ਼ਬਦ ਗੁਰੂ ਦੇ ਵੱਲ ਉਹ ਪਿੱਠ ਕਰਕੇ,
ਗੁਰੂ ਗਿਆਨ ਦਾ ਗਲਤ ਹੀ ਮਾਪ ਕਰਦਾ ।
ਗੁਰੂ ਗ੍ਰੰਥ ਜੀ ਨੂੰ ਸਮਝ ਪੜ੍ਹੇ ਜਿਹੜਾ,
ਗੁਰੂ ਸ਼ਬਦਾਂ ਵਿੱਚ ਗੁਰੂ ਦੇ ਕਰੇ ਦਰਸ਼ਣ :
ਗੁਰੂ ਗ੍ਰੰਥ ਵਿੱਚ ਗੁਰੂ ਗਿਆਨ ਸਾਰਾ,
ਗੁਰੂ ਹੋਣ ਦੀ ਪੁਸ਼ਟੀ ਹੀ ਆਪ ਕਰਦਾ ।।
ਡਾ ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ)
(408)209-7072
 
...
Read More...
 
First << 1 >> Last

Home  |  Contact Us  |  Our Team Members  | 

Web Services by : WebStudio.ca