DAILY WATAN      TORONTO       19-May-13          info@dailywatan.com          www.dailywatan.com

Download Font

  Home       Advertise with us       About Us       Our Team Members        Contact us

 
 
 
ਯੁੱਧ ਚੋਣਾਂ ਦਾ ਮੋਗੇ ਵਿੱਚ ਭਖ ਗਿਆ

 ਯੁੱਧ ਚੋਣਾਂ ਦਾ ਮੋਗੇ ਵਿੱਚ ਭਖ ਗਿਆ ਸਿੰਘੋ ਕਰ ਦਿੱਤਾ ਐਲਾਨ ਅਕਾਲੀਆਂ ਨੇ

ਦੇਕੇ ਸਰੋਪੇ ਤੋੜ ਲਉ ਕਾਂਗਰਸ ਦੇ ਸ਼ਭ ਬੰਦੇ ਹੁਣ  ਹੋਰ ਨਾਂ ਗੱਲਾਂ ਬਾਹਲੀਆਂ ਨੇ

ਕੇਸ ਦਰਜ ਨਾਂ ਹੋਊਗਾ ਵੋਟਰਾਂ ਤੇ ਜੇ ਪੱਟ ਲੈਣ ਸਾਮਲਾਤੀ ਕਿੱਕਰਾਂ ਟਾਹਲੀਆਂ ਨੇ

ਮਸੀਨਾਂ ਵੋਟਾਂ ਦੀਆਂ ਤੱਕੜੀ ਤੇ ਹੀ ਚੱਲਣ ਭਾਵੇਂ ਪਾਉਣੀਆਂ ਪੈਣ ਵੋਟਾਂ ਜਾਲੀਆਂ ਨੇ

ਪੀਪੀਪੀ ਨਾਲ ਹੈ ਆਪਣੇ ਰਲੀ ਹੋਈ ਜਗਮੀਤ ਬਰਾੜ ਦੀਆਂ ਵੀ ਜੇਬਾਂ ਖਾਲੀਆਂ ਨੇ

ਅਮਰਿੰਦਰ ਦੀ ਵੀ ਕੱਢਣੀ ਫੂਕ ਆਪਾਂ ਹੈ ਜਿਸ ਦਿੱਤੀਆਂ ਭਬਕੀਆਂ ਬਾਹਲੀਆਂ ਨੇ

ਗੁਰਚਰਨ ਪੱਖੋਕਲਾਂ ਫੋਨ 9417727245 ਪਿੰਡ ਪੱਖੋਕਲਾਂ (ਬਰਨਾਲਾ)  

 

...
Read More...
 
First << 1 >> Last

Home  |  Contact Us  |  Our Team Members  | 

Web Services by : WebStudio.ca